الصفحة الرئيسية#preet19385 ਕਿਸੇ ਦੀ ਕਦਰ ਕਰਨ ਜਾਂ ਸਿਫ਼ਤ ਕਰਨ ਨਾਲ ਉਸਦਾ ਰੁਤਬਾ ਘੱਟ ਜਾਵੇ ਗਾ bypreet -أغسطس 13, 2024 0 ਜਿੰਨਾ ਨੂੰ ਇਹ ਲੱਗਦਾ ਕਿ ਕਿਸੇ ਦੀ ਕਦਰ ਕਰਨ ਜਾਂ ਸਿਫ਼ਤ ਕਰਨ ਨਾਲ ਉਸਦਾ ਰੁਤਬਾ ਘੱਟ ਜਾਵੇ ਗਾ ਤਾਂ ਉਹ ਆਪ ਹੀ ਸਮਝ ਲਵੇ ਕੇ ਉਸਦਾ ਕਿੱਡਾ ਕਿ ਰੁਤਬਾ ਹੈ ਤੇ ਜੇ ਕੋਈ ਸਮਝਦਾ ਹੈ ਉਹ ਆਪਣੀ ਸਿਫ਼ਤ ਜਾਂ ਕਦਰ ਨਾਲ ਆਪਣਾ ਰੁਤਬਾ ਵਧਿਆ ਮਹਿਸੂਸ ਕਰਦਾ ਹੈ ਤਾਂ ਉਹ ਵੀ ਜਾਣ ਲਵੇ ਕਿ ਉਸ ਦਾ ਰੁਤਬਾ ਕਿੰਨਾ ਕਿ ਹੈ
إرسال تعليق