" ਮਤਲਬ "
ਕਦਰ ਕਰਲੋ ਓਹਨਾ ਦੀ ,
ਜੋ ਤੁਹਾਨੂੰ ਬਿਨਾ ਮਤਲਬ ਤੋਂ ਚਾਉਂਦੇ
ਨੇ ਦੁਨੀਆ ਵਿੱਚ ਖਿਆਲ ਰੱਖਣ
ਵਾਲੇ ਘੱਟ , ਤੇ ਤਕਲੀਫ ਦੇਣ
ਵਾਲੇ ਜਿਆਦਾ ਹੁੰਦੇ ਨੇ ।
Post a Comment